ਸੋਹਣਿਆਂ
ਮੇਰਾ ਦਿਲ ਨਹੀਂ ਮੰਨਦਾ
ਨਾ ਜਾ ਮੈਥੋਂ ਦੂਰ ਵੇ
ਮੇਰਾ ਦਿਲ ਨਹੀਂ ਮੰਨਦਾ
ਸੋਹਣੀਏਂ
ਮੇਰਾ ਦਿਲ ਨਹੀਂ ਮੰਨਦਾ
ਮੈਂ ਰਿਜ਼ਕ ਹੱਥ ਮਜਬੂਰ ਨੀਂ
ਮੇਰਾ ਦਿਲ ਨਹੀਂ ਮੰਨਦਾ
ਸੋਹਣਿਆਂ
ਮੇਰਾ ਦਿਲ ਇਹ ਮੰਗਦਾ
ਲੈ ਜਾ ਮੈਨੂੰ ਨਾਲ ਵੇ
ਮੇਰਾ ਦਿਲ ਇਹ ਮੰਗਦਾ
ਸੋਹਣੀਏਂ
ਮੇਰਾ ਦਿਲ ਇਹ ਮੰਗਦਾ
ਤੂੰ ਰਹੇਂ ਖਿਆਲਾਂ ’ਚ ਨਾਲ ਨੀਂ
ਮੇਰਾ ਦਿਲ ਇਹ ਮੰਗਦਾ
ਸੋਹਣਿਆਂ
ਮੇਰਾ ਦਿਲ ਇਹ ਕਹਿੰਦਾ
ਮੈਂ ਜੀਸਾਂ ਤੇਰੀ ਉਡੀਕ ’ਚ
ਮੇਰਾ ਦਿਲ ਇਹ ਕਹਿੰਦਾ
ਸੋਹਣੀਏਂ
ਮੇਰਾ ਦਿਲ ਇਹ ਕਹਿੰਦਾ
ਮੈਂ ਪਰਤਾਂਗਾ ਜ਼ਰੂਰ ਨੀਂ
ਮੇਰਾ ਦਿਲ ਇਹ ਕਹਿੰਦਾ
ਸੋਹਣਿਆਂ
ਮੇਰਾ ਦਿਲ ਨਹੀਂ ਮੰਨਦਾ
ਨਾ ਜਾ ਮੈਥੋਂ ਦੂਰ ਵੇ
ਮੇਰਾ ਦਿਲ ਨਹੀਂ ਮੰਨਦਾ
ਮੇਰਾ ਦਿਲ ਨਹੀਂ ਮੰਨਦਾ
ਨਾ ਜਾ ਮੈਥੋਂ ਦੂਰ ਵੇ
ਮੇਰਾ ਦਿਲ ਨਹੀਂ ਮੰਨਦਾ
ਸੋਹਣੀਏਂ
ਮੇਰਾ ਦਿਲ ਨਹੀਂ ਮੰਨਦਾ
ਮੈਂ ਰਿਜ਼ਕ ਹੱਥ ਮਜਬੂਰ ਨੀਂ
ਮੇਰਾ ਦਿਲ ਨਹੀਂ ਮੰਨਦਾ
ਸੋਹਣਿਆਂ
ਮੇਰਾ ਦਿਲ ਇਹ ਮੰਗਦਾ
ਲੈ ਜਾ ਮੈਨੂੰ ਨਾਲ ਵੇ
ਮੇਰਾ ਦਿਲ ਇਹ ਮੰਗਦਾ
ਸੋਹਣੀਏਂ
ਮੇਰਾ ਦਿਲ ਇਹ ਮੰਗਦਾ
ਤੂੰ ਰਹੇਂ ਖਿਆਲਾਂ ’ਚ ਨਾਲ ਨੀਂ
ਮੇਰਾ ਦਿਲ ਇਹ ਮੰਗਦਾ
ਸੋਹਣਿਆਂ
ਮੇਰਾ ਦਿਲ ਇਹ ਕਹਿੰਦਾ
ਮੈਂ ਜੀਸਾਂ ਤੇਰੀ ਉਡੀਕ ’ਚ
ਮੇਰਾ ਦਿਲ ਇਹ ਕਹਿੰਦਾ
ਸੋਹਣੀਏਂ
ਮੇਰਾ ਦਿਲ ਇਹ ਕਹਿੰਦਾ
ਮੈਂ ਪਰਤਾਂਗਾ ਜ਼ਰੂਰ ਨੀਂ
ਮੇਰਾ ਦਿਲ ਇਹ ਕਹਿੰਦਾ
ਸੋਹਣਿਆਂ
ਮੇਰਾ ਦਿਲ ਨਹੀਂ ਮੰਨਦਾ
ਨਾ ਜਾ ਮੈਥੋਂ ਦੂਰ ਵੇ
ਮੇਰਾ ਦਿਲ ਨਹੀਂ ਮੰਨਦਾ
No comments:
Post a Comment