ਆ ਬਹਿ ਸਾਡੇ ਕੋਲ
ਕੋਲ ਵੇ ਸੱਜਣਾ
ਮਨ ਦਾ ਬੂਹਾ ਖੋਲ੍ਹ
ਖੋਲ੍ਹ ਵੇ ਸੱਜਣਾ
ਪਿਆਰ ਦੇ ਦੋ ਬੋਲ
ਬੋਲ ਵੇ ਸਜਣਾ
ਘੜੀ ਇਹ ਮੁੜ
ਨਹੀਂ ਆਵਣੀ
ਮਾਣ ਵੇ ਸੱਜਣਾ
ਸੰਝ ਜ਼ਿੰਦਗੀ ਦੀ
ਲਹਿ ਜਾਵਣੀ
ਜਾਣ ਵੇ ਸੱਜਣਾ
ਤੁਰ ਜਾਣਾ
ਅਸਾਂ ਦੂਰ
ਦੂਰ ਵੇ ਸੱਜਣਾ
ਹੋਣੀ ਹੱਥ ਮਜਬੂਰ
ਮਜਬੂਰ ਵੇ ਸੱਜਣਾ
............................. ਜਗਮੋਹਨ ਸਿੰਘ (ਉਦੈ ਤੋਂ ਅਸਤ ਹੋਣ ਤੀਕ ਵਿਚੋਂ)
ਕੋਲ ਵੇ ਸੱਜਣਾ
ਮਨ ਦਾ ਬੂਹਾ ਖੋਲ੍ਹ
ਖੋਲ੍ਹ ਵੇ ਸੱਜਣਾ
ਪਿਆਰ ਦੇ ਦੋ ਬੋਲ
ਬੋਲ ਵੇ ਸਜਣਾ
ਘੜੀ ਇਹ ਮੁੜ
ਨਹੀਂ ਆਵਣੀ
ਮਾਣ ਵੇ ਸੱਜਣਾ
ਸੰਝ ਜ਼ਿੰਦਗੀ ਦੀ
ਲਹਿ ਜਾਵਣੀ
ਜਾਣ ਵੇ ਸੱਜਣਾ
ਤੁਰ ਜਾਣਾ
ਅਸਾਂ ਦੂਰ
ਦੂਰ ਵੇ ਸੱਜਣਾ
ਹੋਣੀ ਹੱਥ ਮਜਬੂਰ
ਮਜਬੂਰ ਵੇ ਸੱਜਣਾ
............................. ਜਗਮੋਹਨ ਸਿੰਘ (ਉਦੈ ਤੋਂ ਅਸਤ ਹੋਣ ਤੀਕ ਵਿਚੋਂ)
No comments:
Post a Comment