Popular posts on all time redership basis

Monday, 29 August 2011

ਕਲਾਮ - ਸੁਲਤਾਨ ਬਾਹੂ

ਚੇ - ਚੜ੍ਹ ਚੰਨਾਂ ਤੂੰ ਕਰ ਰੁਸ਼ਨਾਈ, ਤਾਰੇ ਜ਼ਿਕਰ ਕਰੇਂਦੇ ਬਹੁ ਤੇਰਾ ਹੂ
ਤੇਰੇ ਜੇਹੇ ਚੰਨ ਕਈ ਸੈ ਚੜ੍ਹਦੇ, ਸਾਨੂੰ ਸਜਣਾਂ ਬਾਝ ਅੰਧੇਰਾ ਹੂ
ਜਿਥੇ ਚੰਨ ਅਸਾਡਾ ਚੜ੍ਹਦਾ, ਓਥੇ ਕਦਰ ਨਹੀਂ ਕੁਝ ਤੇਰਾ ਹੂ
ਜਿਸ ਦੇ ਕਾਰਨ ਜਨਮ ਗਵਾਯਾ, ਬਾਹੂ ਯਾਰ ਮਿਲਸਨ ਇਕ ਵੇਰਾਂ ਹੂ

No comments:

Post a Comment