ਸ਼ਾਬਾਸ ਦੁਖਾਂ ਨੂੰ - ਖ਼ੁਸ਼ੀ (Sufi Poet Khushi)
ਸ਼ਾਬਾਸ ਦੁਖਾਂ ਨੂੰ
ਦੁਖ ਰਹਿਣ ਹਮੇਸ਼ਾਂ ਨਾਲਿ ।੧।ਰਹਾਉ।
ਸੁਖਾਂ ਅਸਾਡੀ ਸਾਰਿ ਨ ਲੀਤੀ
ਦੁਖ ਲਹਨਿ ਸੰਮਾਲਿ ਸਮਾਲਿ ।੧।
ਦੁਖਾਂ ਦੀ ਮੈਂ ਸੇਜ ਵਿਛਾਈ
ਸੂਲਾਂ ਦੇ ਤਕੀਏ ਨਾਲਿ ।੨।
ਭਣਤਿ ਖ਼ੁਸ਼ੀ ਘਰ ਆਉ ਲੁੜੀਂਦਿਆਂ,
ਤੁਝਿ ਬਿਨ ਭਈ ਹਾਂ ਬਿਹਾਲਿ ।੩।
(ਰਾਗ ਸਿੰਧੜਾ)
(ਭਣਤ:ਕਹਿੰਦਾ ਹੈ)
Acknowledgment:www.punjabi-kavita.com
ਸ਼ਾਬਾਸ ਦੁਖਾਂ ਨੂੰ
ਦੁਖ ਰਹਿਣ ਹਮੇਸ਼ਾਂ ਨਾਲਿ ।੧।ਰਹਾਉ।
ਸੁਖਾਂ ਅਸਾਡੀ ਸਾਰਿ ਨ ਲੀਤੀ
ਦੁਖ ਲਹਨਿ ਸੰਮਾਲਿ ਸਮਾਲਿ ।੧।
ਦੁਖਾਂ ਦੀ ਮੈਂ ਸੇਜ ਵਿਛਾਈ
ਸੂਲਾਂ ਦੇ ਤਕੀਏ ਨਾਲਿ ।੨।
ਭਣਤਿ ਖ਼ੁਸ਼ੀ ਘਰ ਆਉ ਲੁੜੀਂਦਿਆਂ,
ਤੁਝਿ ਬਿਨ ਭਈ ਹਾਂ ਬਿਹਾਲਿ ।੩।
(ਰਾਗ ਸਿੰਧੜਾ)
(ਭਣਤ:ਕਹਿੰਦਾ ਹੈ)
Acknowledgment:www.punjabi-kavita.com
No comments:
Post a Comment