ਸਿਰਫ਼ ਸੁਫਨਾ ਸੁਤੰਤਰ ਹੈ......
ਨਾ ਕਹਾਣੀ ਨਾ ਕਿਰਦਾਰ
ਨਾ ਆਦਮ ਨਾ ਹੱਵਾ
ਨਾ ਘੋੜਾ ਨਾ ਗਾਡੀਵਾਨ
ਨਾ ਸਿਕੰਦਰ ਨਾ ਪੋਰਸ
ਨਾ ਹੋਣੀ ਨਾ ਜੀਵ....
ਸਿਰਫ਼ ਚਾਅ ਸੁਤੰਤਰ ਹੈ
ਇਤਿਹਾਸ ਤੇ ਭਵਿੱਖ ਤੋਂ ਸੱਖਣਾ
ਸ਼ਰਧਾ ਤੇ ਕਾਰਨ ਤੋਂ ਅਨਜਾਣ
ਹੋਣ ਦਾ ਚਾਅ.......!
ਨਾ ਕਹਾਣੀ ਨਾ ਕਿਰਦਾਰ
ਨਾ ਆਦਮ ਨਾ ਹੱਵਾ
ਨਾ ਘੋੜਾ ਨਾ ਗਾਡੀਵਾਨ
ਨਾ ਸਿਕੰਦਰ ਨਾ ਪੋਰਸ
ਨਾ ਹੋਣੀ ਨਾ ਜੀਵ....
ਸਿਰਫ਼ ਚਾਅ ਸੁਤੰਤਰ ਹੈ
ਇਤਿਹਾਸ ਤੇ ਭਵਿੱਖ ਤੋਂ ਸੱਖਣਾ
ਸ਼ਰਧਾ ਤੇ ਕਾਰਨ ਤੋਂ ਅਨਜਾਣ
ਹੋਣ ਦਾ ਚਾਅ.......!
No comments:
Post a Comment