ਥੱਕ ਗਿਆ ਹਾਂ ਮੈਂ
ਠੇਲੇ ਨੂੰ
ਘਸੀਟਦੇ ਘਸੀਟਦੇ
ਆਰਾਮ ਦੀ
ਸਖ਼ਤ ਜ਼ਰੂਰਤ ਹੈ ਮੈਨੂੰ
ਧਰਤੀ ਮਾਂ !
ਆਪਣੀ ਗੋਦ ’ਚ
ਕੁਝ ਫ਼ੁਟ ਥਾਂ ਤਾਂ ਦੇ
ਮੈਂ ਡੂੰਘੀ ਨੀਂਦੇ
ਸੌਣਾ ਚਾਹੁੰਨਾਂ
...................................... - ਜਗਮੋਹਨ ਸਿੰਘ
ਠੇਲੇ ਨੂੰ
ਘਸੀਟਦੇ ਘਸੀਟਦੇ
ਆਰਾਮ ਦੀ
ਸਖ਼ਤ ਜ਼ਰੂਰਤ ਹੈ ਮੈਨੂੰ
ਧਰਤੀ ਮਾਂ !
ਆਪਣੀ ਗੋਦ ’ਚ
ਕੁਝ ਫ਼ੁਟ ਥਾਂ ਤਾਂ ਦੇ
ਮੈਂ ਡੂੰਘੀ ਨੀਂਦੇ
ਸੌਣਾ ਚਾਹੁੰਨਾਂ
...................................... - ਜਗਮੋਹਨ ਸਿੰਘ
No comments:
Post a Comment