Popular posts on all time redership basis

Thursday, 2 February 2012

ਉਡੀਕ - ਪ੍ਰੋ. ਮੋਹਨ ਸਿੰਘ

ਸਰਘੀ ਵੇਲੇ ਸੁਫਨਾ ਡਿੱਠਾ,
ਮੇਰੇ ਸੋਹਣੇ ਆਉਣਾ ਅੱਜ ਨੀ.
ਪਈ ਚੜ੍ਹਾਂ ਮੈਂ ਮੁੜ ਮੁੜ ਕੋਠੇ
ਕਰ ਕਰ ਲੱਖਾਂ ਪੱਜ ਨੀ.
ਧੜਕੂੰ ਧੜਕੂੰ ਕੋਠੀ ਕਰਦੀ
ਫੜਕੂੰ ਫੜਕੂੰ ਰਗ ਨੀ
ਕਦਣ ਢੱਕੀਓਂ ਉੱਚੀ ਹੋਸੀ
ਉਹ ਸ਼ਮਲੇ ਵਾਲੀ ਪੱਗ ਨੀ
.......................................... ਪ੍ਰੋ. ਮੋਹਨ ਸਿੰਘ

1 comment:

  1. ਕਿੱਥੇ ਨੇ ਉਹ ਸਾਲੂ ਸੂਹੇ ,ਕਿੱਥੇ ਨੇ ਉਹ ਥਿੰਦ੍ਹੇ ਬੂਹੇ , ਸ਼ਗਨਾਂ ਨਾਲ ਜਿੱਥੇਂ ਦੀ ਲੰਘੇ ਵਹੁਟੜੀਆਂ ਦੇ਼ ਡੋਲੇ---ਪੋ੍ਫ਼ੈਸਰ ਮੋਹਣ ਸਿੰਘ । ਠੀਕ ਸ਼ਮਲੇ ਵਾਲੀ ਪੱਗ ਵੀ ਗੁਆਚ ਗਈ ਹੈ ।

    ReplyDelete