ਜੇ ਕਵਿਤਾ
ਲਿਖਣੀ ਨਹੀਂ ਆਉਂਦੀ ਮੈਨੂੰ
ਜਿਊਂਦਿਆਂ ਤਾਂ ਰੱਖ ਸਕਦਾ ਹਾਂ ਏਹਨੂੰ
ਜੀਅ ਤਾਂ ਸਕਦਾ ਹਾਂ ਏਹਨੂੰ
ਬੋਲ ਤਾਂ ਸਕਦਾ ਹਾਂ ਮੈਂ
ਉਚੀ ਆਵਾਜ਼ ਵਿਚ
ਉਹ ਕਵਿਤਾ
ਜੋ ਕਹੀ ਜਾ ਚੁੱਕੀ ਹੈ
.............................
"ਰਾਜੇ ਸੀਹ ਮੁਕਦਮ ਕੁਤੇ
ਜਾਇ ਜਗਾਇਣ ਬੈਠੇ ਸੁਤੇ
ਚਾਕਰ ਨਹਦਾ ਪਇਨਿ ਘਾਉ
ਰਤੁ ਪਿਤੁ ਕੁਤਿਹੋ ਚਟਿ ਜਾਹੁ"
........................................... - ਸੁਖਪਾਲ
ਲਿਖਣੀ ਨਹੀਂ ਆਉਂਦੀ ਮੈਨੂੰ
ਜਿਊਂਦਿਆਂ ਤਾਂ ਰੱਖ ਸਕਦਾ ਹਾਂ ਏਹਨੂੰ
ਜੀਅ ਤਾਂ ਸਕਦਾ ਹਾਂ ਏਹਨੂੰ
ਬੋਲ ਤਾਂ ਸਕਦਾ ਹਾਂ ਮੈਂ
ਉਚੀ ਆਵਾਜ਼ ਵਿਚ
ਉਹ ਕਵਿਤਾ
ਜੋ ਕਹੀ ਜਾ ਚੁੱਕੀ ਹੈ
.............................
"ਰਾਜੇ ਸੀਹ ਮੁਕਦਮ ਕੁਤੇ
ਜਾਇ ਜਗਾਇਣ ਬੈਠੇ ਸੁਤੇ
ਚਾਕਰ ਨਹਦਾ ਪਇਨਿ ਘਾਉ
ਰਤੁ ਪਿਤੁ ਕੁਤਿਹੋ ਚਟਿ ਜਾਹੁ"
........................................... - ਸੁਖਪਾਲ
No comments:
Post a Comment