ਦੋ ਵਰ੍ਹੇ ਪਹਿਲਾ
ਕਣਕ ਦੀ ਫਸਲ ਨੂੰ
ਪਾਣੀ ਦਾ ਸੋਕਾ ਮਾਰ ਗਿਆ
ਪਿਛਲੀ ਵਾਰ
ਗੜ੍ਹਿਆਂ ਦੀ ਮਾਰ ਪੈ ਗਈ
ਇਸ ਵਾਰ ਦੇਖੋ
ਕੀ ਬਣਦਾ ਹੈ ?
ਕਣਕ ਬੀਜਣ ਸਮੇਂ
ਤਾਏ ਪੂਰਨ ਨੇ
ਰੱਬ ਦਾ ਨਾਂਅ ਤਾਂ
ਕਈ ਵੇਰ ਲਿਆ ਹੈ
.................................. - ਰਾਮ ਸਿੰਘ ਚਾਹਲ
ਕਣਕ ਦੀ ਫਸਲ ਨੂੰ
ਪਾਣੀ ਦਾ ਸੋਕਾ ਮਾਰ ਗਿਆ
ਪਿਛਲੀ ਵਾਰ
ਗੜ੍ਹਿਆਂ ਦੀ ਮਾਰ ਪੈ ਗਈ
ਇਸ ਵਾਰ ਦੇਖੋ
ਕੀ ਬਣਦਾ ਹੈ ?
ਕਣਕ ਬੀਜਣ ਸਮੇਂ
ਤਾਏ ਪੂਰਨ ਨੇ
ਰੱਬ ਦਾ ਨਾਂਅ ਤਾਂ
ਕਈ ਵੇਰ ਲਿਆ ਹੈ
.................................. - ਰਾਮ ਸਿੰਘ ਚਾਹਲ
No comments:
Post a Comment