Popular posts on all time redership basis

Saturday, 18 May 2013

ਨਿਰਮਲ ਜੀਵਨ - ਚੰਨਣ ਸਿੰਘ ਜੇਠੂਵਾਲੀਆ

ਨਰਕ ਸੁਅਰਗ
ਨਾ ਮੁਕਤੀ ਯਾਰੋ
ਜਿੰਦ ਦਾ ਮਕਸਦ
ਥੀਵਣਾ

ਕਸ਼ਮਕਸ਼ਾਂ ਸਭ
ਠੰਡੀਆਂ ਤੱਤੀਆਂ
ਮੰਗਦੀਆਂ ਨਹੀਂ
ਪਰਚੀਵਣਾ

ਕਦਮ ਕਦਮ ਤੇ ਪਏ ਝਲਕਾਰਾ
ਲਈ ਅਗਾਂਹ ਨੂੰ
ਜਾਂਦਾ
ਸੱਚ ਤੇ ਪਿਆਰ ਜਦ ਇਕਮਿਕ ਹੁੰਦੇ
ਉਪਜੇ ਨਿਰਮਲ
ਜੀਵਣਾ

No comments:

Post a Comment