ਨਿਰੰਤਰ
ਸਫਰ ਚ ਰਹਿਣ ਵਾਲੇ ਨੂੰ
ਮਾਰਨਾ ; ਔਖਾ !
ਉਸ ਦੀ ਜਗ੍ਹਾ ਤੇ ਸਮਾਂ
ਇੱਕੋ ਵੇਲੇ ਨਿਰਧਾਰਿਤ ਕਰਨਾ
ਅਸੰਭਵ ਹੈ
ਜੋ ਸਥਾਪਿਤ ਨਹੀਂ
ਉਸ ਨੂੰ ਖਤਮ ਕਿਵੇਂ ਕਰੋਗੇ ?
ਉਸ ਨੂੰ
ਉਮਰ ਹੱਥੋਂ ਮਰਨ ਦਾ
ਸਨਮਾਨ ਮਿਲਦਾ ਹੈ.
................................................... - ਮ੍ਰਿਤੁੰਜੇ
ਸਫਰ ਚ ਰਹਿਣ ਵਾਲੇ ਨੂੰ
ਮਾਰਨਾ ; ਔਖਾ !
ਉਸ ਦੀ ਜਗ੍ਹਾ ਤੇ ਸਮਾਂ
ਇੱਕੋ ਵੇਲੇ ਨਿਰਧਾਰਿਤ ਕਰਨਾ
ਅਸੰਭਵ ਹੈ
ਜੋ ਸਥਾਪਿਤ ਨਹੀਂ
ਉਸ ਨੂੰ ਖਤਮ ਕਿਵੇਂ ਕਰੋਗੇ ?
ਉਸ ਨੂੰ
ਉਮਰ ਹੱਥੋਂ ਮਰਨ ਦਾ
ਸਨਮਾਨ ਮਿਲਦਾ ਹੈ.
................................................... - ਮ੍ਰਿਤੁੰਜੇ
No comments:
Post a Comment