ਆਓ
ਇੱਕ ਵਾਰ ਫਿਰ
ਰੱਬ ਬਣਾਈਏ,
ਉਸ ਨਿਸਚੇ ਨੂੰ
ਧੋਈਏ, ਮਲੀਏ
ਉਸ ਯਕੀਨ ਦੀ
ਪਰਦੱਖਣਾ ਕਰੀਏ
ਉਸ ਨੂੰ ਆਪਣੇ
ਗਿਆਨ-ਬੋਧ,
ਅਧਿਆਤਮ,
ਤੇ ਮਾਸ-ਸੁਆਸ ਦੀ
ਸੀਮਾ ਤੋਂ
ਬਾਹਰ ਧਰੀਏ
ਆਓ
ਇੱਕ ਵਾਰ ਫਿਰ
ਡੋਰ ਉਸ ਹੱਥ ਧਰੀਏ,
ਤੇ ਬੇਫਿਕਰੀ ਨਾਲ
ਜੀਵੀਏ-ਮਰੀਏ
ਇੱਕ ਵਾਰ ਫਿਰ....
....................................... - ਮ੍ਰਿਤੁੰਜੇ
ਇੱਕ ਵਾਰ ਫਿਰ
ਰੱਬ ਬਣਾਈਏ,
ਉਸ ਨਿਸਚੇ ਨੂੰ
ਧੋਈਏ, ਮਲੀਏ
ਉਸ ਯਕੀਨ ਦੀ
ਪਰਦੱਖਣਾ ਕਰੀਏ
ਉਸ ਨੂੰ ਆਪਣੇ
ਗਿਆਨ-ਬੋਧ,
ਅਧਿਆਤਮ,
ਤੇ ਮਾਸ-ਸੁਆਸ ਦੀ
ਸੀਮਾ ਤੋਂ
ਬਾਹਰ ਧਰੀਏ
ਆਓ
ਇੱਕ ਵਾਰ ਫਿਰ
ਡੋਰ ਉਸ ਹੱਥ ਧਰੀਏ,
ਤੇ ਬੇਫਿਕਰੀ ਨਾਲ
ਜੀਵੀਏ-ਮਰੀਏ
ਇੱਕ ਵਾਰ ਫਿਰ....
....................................... - ਮ੍ਰਿਤੁੰਜੇ
No comments:
Post a Comment