ਝੁਕੀਆਂ ਅੱਖਾਂ ਨਾਲ
ਕਿਹਾ ਉਸਨੇ
ਆਓ ਜੀ
ਜੀ ਆਇਆਂ ਨੂੰ
ਤੇ ਉਹ ਦਹਿਲੀਜ਼ ਤੋਂ ਹੀ ਮੁੜ ਗਿਆ
ਡਬਡਬਾਈਆਂ ਅੱਖਾਂ ਨਾਲ
ਕਿਹਾ ਉਸਨੇ
ਇੱਥੇ ਨਾ ਆਉਣਾ ਜੀ
ਤੇ ਉਹ ਦਹਿਲੀਜ਼ ਤੇ ਹੀ
ਢਹਿ-ਢੇਰੀ ਹੋ ਗਿਆ
ਕਿਹਾ ਉਸਨੇ
ਆਓ ਜੀ
ਜੀ ਆਇਆਂ ਨੂੰ
ਤੇ ਉਹ ਦਹਿਲੀਜ਼ ਤੋਂ ਹੀ ਮੁੜ ਗਿਆ
ਡਬਡਬਾਈਆਂ ਅੱਖਾਂ ਨਾਲ
ਕਿਹਾ ਉਸਨੇ
ਇੱਥੇ ਨਾ ਆਉਣਾ ਜੀ
ਤੇ ਉਹ ਦਹਿਲੀਜ਼ ਤੇ ਹੀ
ਢਹਿ-ਢੇਰੀ ਹੋ ਗਿਆ
No comments:
Post a Comment