ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
ਅਸੀ ਤਾ ਮਚਦੇ ਹੋਏ ਅੰਗਿਆਰਿਆ ਤੇ ਨੱਚਦੇ ਰਹੇ
ਤੁਹਾਡੇ ਹੀ ਸ਼ਹਿਰ ਚ ਹੀ ਝਾਂਜਰਾ ਦਾ ਕਾਲ ਰਿਹਾ
ਮੇਰੇ ਬਹਾਰ ਦੇ ਫੁੱਲ ਮੰਡੀਆ ਚ ਸੜਦੇ ਰਹੇ
ਇਕ ਅੱਗ ਦਾ ਲਾਂਬੂ ਹੀ ਮੇਰਾ ਦਲਾਲ ਰਿਹਾ
ਮੈ ਉਨਾ ਲੋਕਾ ਚੋ ਹਾ ਜੋ ਸਦਾ ਚ ਸਫਰ ਰਹੇ
ਜਿਨਾ ਦੇ ਸਿਰ ਤੇ ਸਦਾ ਤਾਰਿਆਂ ਦਾ ਥਾਲ ਰਿਹਾ
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
...................................................................- ਸੁਰਜੀਤ ਪਾਤਰ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
ਅਸੀ ਤਾ ਮਚਦੇ ਹੋਏ ਅੰਗਿਆਰਿਆ ਤੇ ਨੱਚਦੇ ਰਹੇ
ਤੁਹਾਡੇ ਹੀ ਸ਼ਹਿਰ ਚ ਹੀ ਝਾਂਜਰਾ ਦਾ ਕਾਲ ਰਿਹਾ
ਮੇਰੇ ਬਹਾਰ ਦੇ ਫੁੱਲ ਮੰਡੀਆ ਚ ਸੜਦੇ ਰਹੇ
ਇਕ ਅੱਗ ਦਾ ਲਾਂਬੂ ਹੀ ਮੇਰਾ ਦਲਾਲ ਰਿਹਾ
ਮੈ ਉਨਾ ਲੋਕਾ ਚੋ ਹਾ ਜੋ ਸਦਾ ਚ ਸਫਰ ਰਹੇ
ਜਿਨਾ ਦੇ ਸਿਰ ਤੇ ਸਦਾ ਤਾਰਿਆਂ ਦਾ ਥਾਲ ਰਿਹਾ
ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ
ਕਿ ਸਾਰੀ ਉਮਰ ਹੀ ਲੱਗਿਆ ਕਲੇਜੇ ਨਾਲ ਰਿਹਾ
...................................................................- ਸੁਰਜੀਤ ਪਾਤਰ
No comments:
Post a Comment