ਉਡੀਕ ਰਹਿੰਦੀ ਹੈ ਮੈਨੂੰ ਹਰਦਮ,
ਮਹਾਂ-ਪ੍ਰਸਥਾਨ ਦੀ ਘੜੀ ਦੀ,
ਕੰਮ ਸਾਰੇ ਸਮੇਟੀ ਰਖਦਾਂ
ਬੂਹੇ ਬਾਰੀਆਂ ਖੁੱਲ੍ਹੇ
ਤਾਂ ਜੋ ਪਵੇ ਨਾ ਅਟਕਾਅ
........................................................- ਜਗਮੋਹਨ ਸਿੰਘ
{ਮਹਾਂ-ਪ੍ਰਸਥਾਨ : ਅੰਤਿਮ ਸਫ਼ਰ}
ਮਹਾਂ-ਪ੍ਰਸਥਾਨ ਦੀ ਘੜੀ ਦੀ,
ਕੰਮ ਸਾਰੇ ਸਮੇਟੀ ਰਖਦਾਂ
ਬੂਹੇ ਬਾਰੀਆਂ ਖੁੱਲ੍ਹੇ
ਤਾਂ ਜੋ ਪਵੇ ਨਾ ਅਟਕਾਅ
........................................................- ਜਗਮੋਹਨ ਸਿੰਘ
{ਮਹਾਂ-ਪ੍ਰਸਥਾਨ : ਅੰਤਿਮ ਸਫ਼ਰ}
No comments:
Post a Comment