ਚਲੋ ਯਾਰੋ
ਰਿਸ਼ਤਿਆਂ ਦੇ
ਜੰਗਲ ’ਚ ਘੁੰਮੀਏਂ
ਭਟਕ ਜਾਈਏ,
ਸ਼ਬਦਾਂ ਦੇ
ਮੋਹ ਜਾਲ ’ਚ ਉਲਝੀਏ
ਧੋਖਾ ਖਾਈਏ,
ਮੁਸਕੁਰਾਹਟਾਂ ਨਾਲ ਭਰਮੀਏ
ਸਭ ਕੁਝ ਲੁਟਾਈਏ,
ਥੱਕ ਹਾਰ ਕੇ
ਵਾਪਿਸ ਘਰ ਆਈਏ,
ਕਰਨੀ ਇਹ
ਹਰ ਰੋਜ਼ ਦੁਹਰਾਈਏ.
......................................... ਜਗਮੋਹਨ ਸਿੰਘ
ਰਿਸ਼ਤਿਆਂ ਦੇ
ਜੰਗਲ ’ਚ ਘੁੰਮੀਏਂ
ਭਟਕ ਜਾਈਏ,
ਸ਼ਬਦਾਂ ਦੇ
ਮੋਹ ਜਾਲ ’ਚ ਉਲਝੀਏ
ਧੋਖਾ ਖਾਈਏ,
ਮੁਸਕੁਰਾਹਟਾਂ ਨਾਲ ਭਰਮੀਏ
ਸਭ ਕੁਝ ਲੁਟਾਈਏ,
ਥੱਕ ਹਾਰ ਕੇ
ਵਾਪਿਸ ਘਰ ਆਈਏ,
ਕਰਨੀ ਇਹ
ਹਰ ਰੋਜ਼ ਦੁਹਰਾਈਏ.
......................................... ਜਗਮੋਹਨ ਸਿੰਘ
No comments:
Post a Comment