(ਇਹ ਨਜ਼ਮ, ਦੁਨੀਆਂ ਭਰ ਦੇ ਉਹਨਾਂ ਸੁਪਨਸਾਜ਼ਾਂ ਨੂੰ ਸਮਰਪਿਤ ਹੈ ਜਿਹਨਾਂ ਨੇ ਖਿੜੇ ਮੱਥੈ ਮੌਤ ਨੂੰ ਪਰਵਾਨਿਆਂ)
ਮੌਤੇ
ਗ਼ਰੂਰ-ਮੱਤੀਏ
ਕਾਹਲੀ ਨਾ ਪੈ
ਫ਼ਕਰਾਂ ਨੇ ਤਾਂ
ਮਟਕ ਨਾਲ ਚਲਣੈ
ਸਜਣੈ ਫਬਣੈ
ਧੂਮ-ਧੜਕੇ ਨਾਲ ਹੀ
ਤੇਰੇ ਘਰ ਢੁੱਕਣੈ
ਫ਼ਕਰਾਂ ਵਰਗਾ ਸਾਥ
ਤੈਨੂੰ ਮੁੜਕੇ ਨਹੀਂ ਲਭਣੈ
..........................................- ਜਗਮੋਹਨ ਸਿੰਘ
ਮੌਤੇ
ਗ਼ਰੂਰ-ਮੱਤੀਏ
ਕਾਹਲੀ ਨਾ ਪੈ
ਫ਼ਕਰਾਂ ਨੇ ਤਾਂ
ਮਟਕ ਨਾਲ ਚਲਣੈ
ਸਜਣੈ ਫਬਣੈ
ਧੂਮ-ਧੜਕੇ ਨਾਲ ਹੀ
ਤੇਰੇ ਘਰ ਢੁੱਕਣੈ
ਫ਼ਕਰਾਂ ਵਰਗਾ ਸਾਥ
ਤੈਨੂੰ ਮੁੜਕੇ ਨਹੀਂ ਲਭਣੈ
..........................................- ਜਗਮੋਹਨ ਸਿੰਘ
Great Concept !
ReplyDelete