ਰੋਜ਼ ਧੁੱਪ
ਪੋਲੇ ਪੈਰ
ਮੇਰੇ ਘਰ ਵੜਦੀ ਹੈ
ਰੋਜ਼ ਚੰਨ
ਕੁਝ ਪਲ
ਮੇਰੀ ਬਾਰੀ ਚ ਅਟਕਦਾ ਹੈ
ਰੋਜ਼ ਮੁੱਖ ਵਾਕ
ਮੇਰੇ ਘਰ ਚਲ ਕੇ ਆਉਂਦਾ ਹੈ
........................................... - ਮ੍ਰਿਤੁੰਜੇ
ਪੋਲੇ ਪੈਰ
ਮੇਰੇ ਘਰ ਵੜਦੀ ਹੈ
ਰੋਜ਼ ਚੰਨ
ਕੁਝ ਪਲ
ਮੇਰੀ ਬਾਰੀ ਚ ਅਟਕਦਾ ਹੈ
ਰੋਜ਼ ਮੁੱਖ ਵਾਕ
ਮੇਰੇ ਘਰ ਚਲ ਕੇ ਆਉਂਦਾ ਹੈ
........................................... - ਮ੍ਰਿਤੁੰਜੇ
No comments:
Post a Comment