ਕਿਹਾ ਉਸਨੇ
ਆਓ ਜੀ
ਰੁਕੋ ਜੀ
ਮੁਸਕਰਾਓ ਜੀ
ਮਰ ਜਾਓ ਜੀ
ਮੈਂ ਆਇਆ
ਠਹਿਰਿਆ
ਮੁਸਕੁਰਾਇਆ
ਤੇ ਮਰ ਗਿਆ
.................................. - ਨਾਜ਼ਿਮ ਹਿਕਮਤ
(ਵੀਰਾ ਨਾਜ਼ਿਮ ਹਿਕਮਤ ਦੀ ਰੂਸੀ ਪਤਨੀ ਦਾ ਨਾਮ ਸੀ)
ਆਓ ਜੀ
ਰੁਕੋ ਜੀ
ਮੁਸਕਰਾਓ ਜੀ
ਮਰ ਜਾਓ ਜੀ
ਮੈਂ ਆਇਆ
ਠਹਿਰਿਆ
ਮੁਸਕੁਰਾਇਆ
ਤੇ ਮਰ ਗਿਆ
.................................. - ਨਾਜ਼ਿਮ ਹਿਕਮਤ
(ਵੀਰਾ ਨਾਜ਼ਿਮ ਹਿਕਮਤ ਦੀ ਰੂਸੀ ਪਤਨੀ ਦਾ ਨਾਮ ਸੀ)
No comments:
Post a Comment