ਬਿਰਧ ਦੀ
ਚੁੱਪ ਸੁਣੋ
ਤੇ ਸੁਣੋ
ਹੰਝੂ ਦੀ ਬੇਬਸੀ
ਉਮਰਾਂ ਦੇ
ਫ਼ਾਸਲੇ ਦੇਖੋ
ਨਾਲੇ ਦੇਖੋ
ਦੂਰੀਆਂ ਦੀ ਬੇਬਸੀ
ਘਰਾਂ ਦੀ
ਘੁੱਟਨ ਮਹਿਸੂਸ ਕਰੋ
ਤੇ ਮਹਿਸੂਸ ਕਰੋ
ਰਿਸ਼ਤਿਆਂ ਦੀ ਬੇਬਸੀ
ਕੁਦਰਤ ਦੀ
ਜ਼ੋਰਾਵਰ ਤੋਰ ਦੇਖੋ
ਨਾਲੇ ਦੇਖੋ
ਬੰਦੇ ਦੀ ਬੇਬਸੀ
............................ - ਪਰਮਿੰਦਰ ਸੋਢੀ
ਚੁੱਪ ਸੁਣੋ
ਤੇ ਸੁਣੋ
ਹੰਝੂ ਦੀ ਬੇਬਸੀ
ਉਮਰਾਂ ਦੇ
ਫ਼ਾਸਲੇ ਦੇਖੋ
ਨਾਲੇ ਦੇਖੋ
ਦੂਰੀਆਂ ਦੀ ਬੇਬਸੀ
ਘਰਾਂ ਦੀ
ਘੁੱਟਨ ਮਹਿਸੂਸ ਕਰੋ
ਤੇ ਮਹਿਸੂਸ ਕਰੋ
ਰਿਸ਼ਤਿਆਂ ਦੀ ਬੇਬਸੀ
ਕੁਦਰਤ ਦੀ
ਜ਼ੋਰਾਵਰ ਤੋਰ ਦੇਖੋ
ਨਾਲੇ ਦੇਖੋ
ਬੰਦੇ ਦੀ ਬੇਬਸੀ
............................ - ਪਰਮਿੰਦਰ ਸੋਢੀ
No comments:
Post a Comment