ਹਰ ਰੰਗ ਮੋਰਾ
ਤੋਰੇ ਪਾਸ ਸਜਣ ਜੀ..
ਢੂੰਡਾਂ ਤੋਹੇ
ਹਰ ਸਵਾਸ ਸਜਣ ਜੀ..
ਸ਼ਾਂਤ ਸਵੇਰਾ
ਚੁੱਪ ਸਾਂਝ ਸਜਣ ਜੀ..
ਖਿੜ ਖਿੜ ਹੱਸਾਂ
ਹੋਵਾਂ ਰੋ ਬੇਹਾਲ ਸਜਣ ਜੀ..
ਕਿਹੜੀ ਦੁਨੀਆ ਤੋਰਾ
ਵਾਸ ਸਜਣ ਜੀ?
ਇਕੋ ਇਕ ਹੈ
ਆਸ ਸਜਣ ਜੀ...
ਤੋਰੀ ਯਾਦ ਸਜਣ ਜੀ
ਤੋਰੀ ਯਾਦ ਸਜਣ ਜੀ!!
.........................................- ਹਰਲੀਨ ਸੋਨਾ
ਤੋਰੇ ਪਾਸ ਸਜਣ ਜੀ..
ਢੂੰਡਾਂ ਤੋਹੇ
ਹਰ ਸਵਾਸ ਸਜਣ ਜੀ..
ਸ਼ਾਂਤ ਸਵੇਰਾ
ਚੁੱਪ ਸਾਂਝ ਸਜਣ ਜੀ..
ਖਿੜ ਖਿੜ ਹੱਸਾਂ
ਹੋਵਾਂ ਰੋ ਬੇਹਾਲ ਸਜਣ ਜੀ..
ਕਿਹੜੀ ਦੁਨੀਆ ਤੋਰਾ
ਵਾਸ ਸਜਣ ਜੀ?
ਇਕੋ ਇਕ ਹੈ
ਆਸ ਸਜਣ ਜੀ...
ਤੋਰੀ ਯਾਦ ਸਜਣ ਜੀ
ਤੋਰੀ ਯਾਦ ਸਜਣ ਜੀ!!
.........................................- ਹਰਲੀਨ ਸੋਨਾ
No comments:
Post a Comment