ਪਹਿਲਾਂ.....
ਅੱਖਰ ਸੀ.
ਫਿਰ ਸ਼ਬਦ
ਫਿਰ ਸ਼ਬਦ ਮੁੱਕ ਗਏ,
ਫਿਰ ਗੱਲਾਂ,
ਫਿਰ ਲੋਕ.....
ਹੁਣ ਗੂੰਗੇ ਤੇ ਬੋਲੇ
ਭਾਸ਼ਾ ਵਿਗਿਆਨੀ
ਲੰਮੇ-ਲੰਮੇ ਵਾਕਾਂ ਦੇ ਪੁਰਜ਼ੇ
ਪਰਖ ਰਹੇ ਨੇ
ਅਖਰ ਦੀ ਤਲਾਸ਼ ਵਿਚ.
...................................... - ਮ੍ਰਿਤੁੰਜੇ
ਅੱਖਰ ਸੀ.
ਫਿਰ ਸ਼ਬਦ
ਫਿਰ ਸ਼ਬਦ ਮੁੱਕ ਗਏ,
ਫਿਰ ਗੱਲਾਂ,
ਫਿਰ ਲੋਕ.....
ਹੁਣ ਗੂੰਗੇ ਤੇ ਬੋਲੇ
ਭਾਸ਼ਾ ਵਿਗਿਆਨੀ
ਲੰਮੇ-ਲੰਮੇ ਵਾਕਾਂ ਦੇ ਪੁਰਜ਼ੇ
ਪਰਖ ਰਹੇ ਨੇ
ਅਖਰ ਦੀ ਤਲਾਸ਼ ਵਿਚ.
...................................... - ਮ੍ਰਿਤੁੰਜੇ
No comments:
Post a Comment