ਧੁਪ ਕੋਲ
ਨਿੱਘ ਹੈ
ਬਿਰਖ਼ ਕੋਲ
ਹਰਿਆਲੀ
ਪਾਣੀ ਕੋਲ
ਠੰਡਕ ਹੈ
ਰੱਬ ਕੋਲ
ਅਸਮਾਨ
ਮੇਰੇ ਕੋਲ
ਛੁਹ ਤੇਰੀ
ਮੇਰੇ ਕੋਲ
ਤੇਰਾ ਪਿਆਰ
ਮੇਰਾ ਮੱਥਾ
ਤੇਰੇ ਪੈਰ
ਮੈਂ ਹੋਇਆ
ਭਾਰ ਰਹਿਤ
ਰੂਪ ਰਹਿਤ
................................- ਪਰਮਿੰਦਰ ਸੋਢੀ
ਨਿੱਘ ਹੈ
ਬਿਰਖ਼ ਕੋਲ
ਹਰਿਆਲੀ
ਪਾਣੀ ਕੋਲ
ਠੰਡਕ ਹੈ
ਰੱਬ ਕੋਲ
ਅਸਮਾਨ
ਮੇਰੇ ਕੋਲ
ਛੁਹ ਤੇਰੀ
ਮੇਰੇ ਕੋਲ
ਤੇਰਾ ਪਿਆਰ
ਮੇਰਾ ਮੱਥਾ
ਤੇਰੇ ਪੈਰ
ਮੈਂ ਹੋਇਆ
ਭਾਰ ਰਹਿਤ
ਰੂਪ ਰਹਿਤ
................................- ਪਰਮਿੰਦਰ ਸੋਢੀ
No comments:
Post a Comment