ਬਹੁਤ ਚਲਾਕ ਹੈ ਮੌਤ
ਦੇਖਦੀ
ਕੋਈ ਹੋਰ ਚੀਜ਼ ਹੈ
ਚੁਕਦੀ ਕੋਈ ਹੋਰ
ਇੰਤਜ਼ਾਰ ਕੋਈ ਹੋਰ ਕਰ ਰਿਹਾ ਹੁੰਦੈ
ਮਿਲਦੀ ਹੈ ਕਿਸੇ ਹੋਰ ਨੂੰ
ਬਹੁਤ ਦੇਰ ਤੋਂ ਉਸਦਾ
ਮੈਨੂੰ ਮਿਲਣ ਦਾ ਵਾਅਦਾ ਹੈ
ਦੇਖੋ!
ਕਦੋਂ ਮਿਲਦੀ ਹੈ
ਕਿਥੇ ਤੇ ਕਿਵੇਂ ?.
............................................... - ਜਗਮੋਹਨ ਸਿੰਘ
ਦੇਖਦੀ
ਕੋਈ ਹੋਰ ਚੀਜ਼ ਹੈ
ਚੁਕਦੀ ਕੋਈ ਹੋਰ
ਇੰਤਜ਼ਾਰ ਕੋਈ ਹੋਰ ਕਰ ਰਿਹਾ ਹੁੰਦੈ
ਮਿਲਦੀ ਹੈ ਕਿਸੇ ਹੋਰ ਨੂੰ
ਬਹੁਤ ਦੇਰ ਤੋਂ ਉਸਦਾ
ਮੈਨੂੰ ਮਿਲਣ ਦਾ ਵਾਅਦਾ ਹੈ
ਦੇਖੋ!
ਕਦੋਂ ਮਿਲਦੀ ਹੈ
ਕਿਥੇ ਤੇ ਕਿਵੇਂ ?.
............................................... - ਜਗਮੋਹਨ ਸਿੰਘ
No comments:
Post a Comment