ਖੁਲ੍ਹਦੀ ਹੈ
ਖਿੜਕੀ ਜਦ ਮਨ ਦੀ
ਚਾਨਣ ਅਥਾਹ
ਪਰਵੇਸ਼ ਕਰਦਾ ਹੈ ਅੰਦਰ
ਆਪ-ਮੁਹਾਰਾ,
ਚੁੰਧਿਆ ਜਾਂਦੀਆਂ ਨੇ ਅੱਖਾਂ
ਨ੍ਹੇਰੇ ਦੀਆਂ ਆਦੀ ਹੋਈਆਂ,
ਦੇਰ ਲਗਦੀ ਹੈ
ਸੁਰਤ ਸੰਭਲਦਿਆਂ
ਨਿਰਖਣ ਪਰਖਣ ਦੇ
ਕਾਬਲ ਹੁੰਦਿਆਂ
...................................- ਜਗਮੋਹਨ ਸਿੰਘ
ਖਿੜਕੀ ਜਦ ਮਨ ਦੀ
ਚਾਨਣ ਅਥਾਹ
ਪਰਵੇਸ਼ ਕਰਦਾ ਹੈ ਅੰਦਰ
ਆਪ-ਮੁਹਾਰਾ,
ਚੁੰਧਿਆ ਜਾਂਦੀਆਂ ਨੇ ਅੱਖਾਂ
ਨ੍ਹੇਰੇ ਦੀਆਂ ਆਦੀ ਹੋਈਆਂ,
ਦੇਰ ਲਗਦੀ ਹੈ
ਸੁਰਤ ਸੰਭਲਦਿਆਂ
ਨਿਰਖਣ ਪਰਖਣ ਦੇ
ਕਾਬਲ ਹੁੰਦਿਆਂ
...................................- ਜਗਮੋਹਨ ਸਿੰਘ
No comments:
Post a Comment