Popular posts on all time redership basis

Thursday, 19 January 2012

ਐਸੀ ਅਜਬ ਹੈ ਜ਼ਿੰਦਗੀ - ਪ੍ਰਭਜੋਤ ਕੌਰ

ਐਸੀ ਅਜਬ ਹੈ ਜ਼ਿੰਦਗੀ ਆਸਾਂ ਦੀ ਇਸ ਜ਼ਮੀਨ ਤੇ
ਬਣਦਾ ਹੋਇਆ ਮਹਿਲ ਵੀ, ਢਹਿੰਦੀ ਹੋਈ ਦੀਵਾਰ ਵੀ.
ਕਿੰਨੇ ਤੂਫ਼ਾਨ ਗੋਦ ਵਿਚ, ਰੱਖਦਾ ਏ ਕਤਰਾ ਆਦਮੀ
ਡੁਬਦੇ ਜਹਾਜ਼ ਦਿਲ ਤੇ, ਇਹ ਰਖਦਾ ਕੁਝ ਇਖ਼ਤਿਆਰ ਵੀ

........................................- ਪ੍ਰਭਜੋਤ ਕੌਰ

No comments:

Post a Comment