ਅਸੀਂ ਨਿਮਾਣੇ ਸਾਵੇ ਪੱਤਰ
ਸਾਨੂੰ ਕੌਣ ਖ਼ਿਆਲੇ.
ਦੋ ਦਿਨ ਛਾਂ ਫੁੱਲਾਂ ਦੀ ਸੁੱਤੇ
ਜਾਗੇ ਸਾਡੇ ਤਾਲੇ.
ਸੋਹਣੇ ਦੇ ਗੁਲਦਸਤੇ ਖ਼ਾਤਿਰ,
ਜਾਣ ਜਦੋਂ ਉਹ ਲੱਗੇ,
ਖਾ ਕੇ ਤਰਸ ਅਸਾਂ ਉੱਤੇ ਵੀ
ਲੈ ਗਏ ਸਾਨੂੰ ਨਾਲੇ - ਮੋਹਨ ਸਿੰਘ (ਪ੍ਰੋ.)
ਸਾਨੂੰ ਕੌਣ ਖ਼ਿਆਲੇ.
ਦੋ ਦਿਨ ਛਾਂ ਫੁੱਲਾਂ ਦੀ ਸੁੱਤੇ
ਜਾਗੇ ਸਾਡੇ ਤਾਲੇ.
ਸੋਹਣੇ ਦੇ ਗੁਲਦਸਤੇ ਖ਼ਾਤਿਰ,
ਜਾਣ ਜਦੋਂ ਉਹ ਲੱਗੇ,
ਖਾ ਕੇ ਤਰਸ ਅਸਾਂ ਉੱਤੇ ਵੀ
ਲੈ ਗਏ ਸਾਨੂੰ ਨਾਲੇ - ਮੋਹਨ ਸਿੰਘ (ਪ੍ਰੋ.)
No comments:
Post a Comment