ਲਹਿਰਦੀ ਹੋਏਗੀ ਕਾਹੀ
ਲਹਿਰਦੇ ਹੋਣਗੇ ਪਾਣੀ
ਕਿਸੇ ਦੀ ਨਜ਼ਰ ਚੁੰਮਣ ਨੂੰ
ਠਹਿਰਦੇ ਹੋਣਗੇ ਪਾਣੀ
ਐਵੇਂ ਢਲ ਆਉਂਦੀਆਂ ਅੱਖਾਂ.......
ਕਿਨਾਰੇ ਕੋਲ ਆਥਣ ਤੇ
ਕਿਸੇ ਦੇ ਨੈਣਾਂ ਦੀ ਰੌਣਕ
ਲੱਗੀ ਹੋਵੇਗੀ ਪੱਤਣ ਤੇ
ਹਵਾਓ ਨੀਂ
ਮੇਰਾ ਆਦਾਬ ਲੈ ਜਾਓ
ਤੇ ਕਹਿਣਾ
"ਦਿਲ ਥੋੜਾ ਨਹੀੱ ਕਰੀਂਦਾ
ਏਦਾਂ ਕਿਸੇ ਖਾਤਰ"
---------------- ਲਾਲ ਸਿੰਘ ਦਿਲ
ਲਹਿਰਦੇ ਹੋਣਗੇ ਪਾਣੀ
ਕਿਸੇ ਦੀ ਨਜ਼ਰ ਚੁੰਮਣ ਨੂੰ
ਠਹਿਰਦੇ ਹੋਣਗੇ ਪਾਣੀ
ਐਵੇਂ ਢਲ ਆਉਂਦੀਆਂ ਅੱਖਾਂ.......
ਕਿਨਾਰੇ ਕੋਲ ਆਥਣ ਤੇ
ਕਿਸੇ ਦੇ ਨੈਣਾਂ ਦੀ ਰੌਣਕ
ਲੱਗੀ ਹੋਵੇਗੀ ਪੱਤਣ ਤੇ
ਹਵਾਓ ਨੀਂ
ਮੇਰਾ ਆਦਾਬ ਲੈ ਜਾਓ
ਤੇ ਕਹਿਣਾ
"ਦਿਲ ਥੋੜਾ ਨਹੀੱ ਕਰੀਂਦਾ
ਏਦਾਂ ਕਿਸੇ ਖਾਤਰ"
---------------- ਲਾਲ ਸਿੰਘ ਦਿਲ
No comments:
Post a Comment