ਜਦੋਂ ਝੱਖੜ ਦੀ ਗੱਲ ’ਚ ਦਮ ਹੋਵੇ
ਤਾਂ ਛਤਰੀਆਂ
ਬਾਗ਼ੀ ਹੋ ਜਾਂਦੀਆਂ ਨੇ
ਇਹ ਵੇਲਾ ਹੁੰਦੈ......
ਭਾਰ ਤੋਲਣੇ ਦਾ
................................ - ਮ੍ਰਿਤੁੰਜੇ
ਤਾਂ ਛਤਰੀਆਂ
ਬਾਗ਼ੀ ਹੋ ਜਾਂਦੀਆਂ ਨੇ
ਇਹ ਵੇਲਾ ਹੁੰਦੈ......
ਭਾਰ ਤੋਲਣੇ ਦਾ
................................ - ਮ੍ਰਿਤੁੰਜੇ
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
No comments:
Post a Comment