ਮੁਸਾਫਿਰੋ
ਸ਼ਿਕਾਰੀਓ
ਬਹਾਦਰੋ
ਸਰਾਵਾਂ ’ਚ ਏਨਾ ਸਮਾਂ ਨਾ ਰੁਕੋ
ਖੂਨ ਇਸ ਕਦਰ ਠੰਡਾ ਨਾ ਕਰੋ
ਟੁੱਟੇ ਦਿਲ ਹੋਣ ਤਾਂ
ਸਿੱਧੇ ਤੀਰਾਂ ਨਾਲ਼ ਵੀ
ਨਿਸ਼ਾਨੇ ਖੁੰਝ ਜਾਂਦੇ ਨੇ
................................................ - ਮ੍ਰਿਤੁੰਜੇ
ਸ਼ਿਕਾਰੀਓ
ਬਹਾਦਰੋ
ਸਰਾਵਾਂ ’ਚ ਏਨਾ ਸਮਾਂ ਨਾ ਰੁਕੋ
ਖੂਨ ਇਸ ਕਦਰ ਠੰਡਾ ਨਾ ਕਰੋ
ਟੁੱਟੇ ਦਿਲ ਹੋਣ ਤਾਂ
ਸਿੱਧੇ ਤੀਰਾਂ ਨਾਲ਼ ਵੀ
ਨਿਸ਼ਾਨੇ ਖੁੰਝ ਜਾਂਦੇ ਨੇ
................................................ - ਮ੍ਰਿਤੁੰਜੇ
No comments:
Post a Comment