ਚੂਚਕ ਬਾਪ ਉਲਾਂਭਿਓਂ ਡਰ ਕੇ,
ਅਸੀਂ ਸ਼ਹਿਰੋਂ ਮਾਰ ਖਦੇੜੇ
ਬੇਇਤਬਾਰ ਹੋਏ ਜਗ ਸਾਰੇ,
ਹੁਣ ਕਰਨ ਵਿਸਾਹ ਨ ਖੇੜੇ
ਤਰਸਣ ਨੈਣ ਰਾਂਝਣਾ ਤੈਨੂੰ,
ਅਸੀਂ ਕਿਉਂ ਤੁਧ ਯਾਰ ਸਹੇੜੇ
ਹਾਸ਼ਮ ਕੌਣ ਦਿਲਾਂ ਦੀਆਂ ਜਾਣੇ,
ਮੇਰਾ ਸਾਹਿਬ ਨਿਆਂ ਨਿਬੇੜੇ
........................................... ਹਾਸ਼ਮ ਸ਼ਾਹ
ਅਸੀਂ ਸ਼ਹਿਰੋਂ ਮਾਰ ਖਦੇੜੇ
ਬੇਇਤਬਾਰ ਹੋਏ ਜਗ ਸਾਰੇ,
ਹੁਣ ਕਰਨ ਵਿਸਾਹ ਨ ਖੇੜੇ
ਤਰਸਣ ਨੈਣ ਰਾਂਝਣਾ ਤੈਨੂੰ,
ਅਸੀਂ ਕਿਉਂ ਤੁਧ ਯਾਰ ਸਹੇੜੇ
ਹਾਸ਼ਮ ਕੌਣ ਦਿਲਾਂ ਦੀਆਂ ਜਾਣੇ,
ਮੇਰਾ ਸਾਹਿਬ ਨਿਆਂ ਨਿਬੇੜੇ
........................................... ਹਾਸ਼ਮ ਸ਼ਾਹ
No comments:
Post a Comment