ਆਸ਼ਕ ਜੇਡ ਬੇਅਕਲ ਨਾ ਕੋਈ,
ਜਿਨ ਜਾਣ ਸਮਝ ਨਿੱਤ ਖਪਣਾ
ਬੇਦ ਕੁਰਾਨ ਪੜ੍ਹੇ ਜੱਗ ਸਾਰਾ,
ਓਸ ਨਾਮ ਜਾਨੀ ਦਾ ਜਪਣਾ
ਆਤਸ਼ ਲੈਣ ਬਿਗਾਨੇ ਘਰ ਦੀ,
ਤੇ ਫੂਕ ਦੇਵਣ ਘਰ ਅਪਣਾ
ਹਾਸ਼ਮ ਸ਼ਾਹ ਕੀ ਹਾਸਲ ਇਸ਼ਕੋਂ,
ਐਵੇਂ ਮੁਫ਼ਤ ਬਿਰਹੋਂ ਦਾ ਖਪਣਾ
ਜਿਨ ਜਾਣ ਸਮਝ ਨਿੱਤ ਖਪਣਾ
ਬੇਦ ਕੁਰਾਨ ਪੜ੍ਹੇ ਜੱਗ ਸਾਰਾ,
ਓਸ ਨਾਮ ਜਾਨੀ ਦਾ ਜਪਣਾ
ਆਤਸ਼ ਲੈਣ ਬਿਗਾਨੇ ਘਰ ਦੀ,
ਤੇ ਫੂਕ ਦੇਵਣ ਘਰ ਅਪਣਾ
ਹਾਸ਼ਮ ਸ਼ਾਹ ਕੀ ਹਾਸਲ ਇਸ਼ਕੋਂ,
ਐਵੇਂ ਮੁਫ਼ਤ ਬਿਰਹੋਂ ਦਾ ਖਪਣਾ
No comments:
Post a Comment