ਅਮਲਾਂ ਦੇ ਉਪਰਿ ਹੋਗ ਨਬੇੜਾ,
ਕਿਆ ਸੂਫੀ ਕਿਆ ਭੰਗੀ
ਜੋ ਰੱਬ ਭਾਵੈ ਸੋਈ ਥੀਸੀ,
ਸਾਈ ਬਾਤ ਹੈ ਚੰਗੀ
ਆਪੈ ਏਕ ਅਨੇਕ ਕਹਾਵੈ,
ਆਪੈ ਹੈ ਬਹੁਰੰਗੀ
ਕਹੈ ਹੁਸੈਨ ਸੁਹਾਗਨਿ ਸੋਈ,
ਜੇ ਸਹੁ ਦੇ ਰੰਗ ਰੰਗੀ
........................................ - ਸ਼ਾਹ ਹੁਸੈਨ
ਕਿਆ ਸੂਫੀ ਕਿਆ ਭੰਗੀ
ਜੋ ਰੱਬ ਭਾਵੈ ਸੋਈ ਥੀਸੀ,
ਸਾਈ ਬਾਤ ਹੈ ਚੰਗੀ
ਆਪੈ ਏਕ ਅਨੇਕ ਕਹਾਵੈ,
ਆਪੈ ਹੈ ਬਹੁਰੰਗੀ
ਕਹੈ ਹੁਸੈਨ ਸੁਹਾਗਨਿ ਸੋਈ,
ਜੇ ਸਹੁ ਦੇ ਰੰਗ ਰੰਗੀ
........................................ - ਸ਼ਾਹ ਹੁਸੈਨ
No comments:
Post a Comment