ਬਿਹਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਹੋਏ ਹਨ. ਉਹ ਸਾਹਿਬਾਂ ਨੂੰ ਲੱਖੀ ਜੰਗਲ ਵਿਚ ਮਿਲੇ ਸਨ. ਉਨ੍ਹਾਂ ਦੀ ਸਮੂਹ ਰਚਨਾ ਮਾਝਾਂ ਵਿਚ ਹੈ ਜੋ ਪੰਜਾਬੀ ਕਵਿਤਾ ਦੀ ਇਕ ਵੰਨਗੀ ਹੈ
ਪੀਰਾਂ ਬਾਝੁ ਮੁਰੀਦੁ ਨ ਸੋਹਨਿ,
ਥੰਮਾਂ ਬਾਝ ਨ ਕੜੀਆਂ
ਪੁਤ੍ਰਾਂ ਬਾਝੁ ਨ ਸੋਹਨਿ ਮਾਵਾਂ,
ਲਖ ਹੀਰੇ ਮੋਤੀ ਜੜੀਆਂ
ਕੰਤਾਂ ਬਾਝੁ ਨ ਸੋਹਨਿ ਨਾਰੀ,
ਤੋੜੇ ਹੋਵਨ ਹੂਰਾਂ ਪਰੀਆਂ
ਸੋ ਕਿਉਂ ਮਲਨ ਬਿਭੂਤ ਬਿਹਾਰੀ,
ਜਿਨ੍ਹਾਂ ਸਿਰ ਸੁਹਾਗ ਦੀਆਂ ਧੜੀਆਂ
.........................................................ਬਿਹਾਰੀ
[ਤੋੜੇ - ਭਾਵੇਂ
ਸੋਹਿਨ- ਸੋਹਣੀਆਂ ਲੱਗਣ,
ਮੁਰੀਦ: ਚੇਲੇ,
ਬਿਭੂਤ : ਸੁਆਹ, ਰਾਖ]
ਪੀਰਾਂ ਬਾਝੁ ਮੁਰੀਦੁ ਨ ਸੋਹਨਿ,
ਥੰਮਾਂ ਬਾਝ ਨ ਕੜੀਆਂ
ਪੁਤ੍ਰਾਂ ਬਾਝੁ ਨ ਸੋਹਨਿ ਮਾਵਾਂ,
ਲਖ ਹੀਰੇ ਮੋਤੀ ਜੜੀਆਂ
ਕੰਤਾਂ ਬਾਝੁ ਨ ਸੋਹਨਿ ਨਾਰੀ,
ਤੋੜੇ ਹੋਵਨ ਹੂਰਾਂ ਪਰੀਆਂ
ਸੋ ਕਿਉਂ ਮਲਨ ਬਿਭੂਤ ਬਿਹਾਰੀ,
ਜਿਨ੍ਹਾਂ ਸਿਰ ਸੁਹਾਗ ਦੀਆਂ ਧੜੀਆਂ
.........................................................ਬਿਹਾਰੀ
[ਤੋੜੇ - ਭਾਵੇਂ
ਸੋਹਿਨ- ਸੋਹਣੀਆਂ ਲੱਗਣ,
ਮੁਰੀਦ: ਚੇਲੇ,
ਬਿਭੂਤ : ਸੁਆਹ, ਰਾਖ]
No comments:
Post a Comment