ਦਮ ਦਮ ਜਾਨ ਲਬਾਂ ਪਰ ਆਵੇ,
ਛੋੜਿ ਹਵੇਲੀ ਤਨ ਦੀ ।
ਖਲੀ ਉਡੀਕੇ ਮਤ ਹੁਣ ਆਵੇ,
ਕਿਧਰੋਂ ਵਾ ਸਜਨ ਦੀ ।
ਆਵੀਂ ਆਵੀਂ ਨਾ ਚਿਰ ਲਾਵੀਂ,
ਦਸੀਂ ਝਾਤ ਹੁਸਨ ਦੀ ।
ਆਏ ਭੌਰ ਮੁਹੰਮਦ ਬਖ਼ਸ਼ਾ,
ਕਰ ਕੇ ਆਸ ਚਮਨ ਦੀ ।
...................................................ਮੀਆਂ ਮੁਹੰਮਦ ਬਖ਼ਸ਼
{ਲਬ - ਬੁੱਲ,
ਖਲੀ - ਖੜੀ ਹੋਈ, ਖਲੋਤੀ
ਮਤ - ਸ਼ਾਇਦ,
ਵਾ - ਹਵਾ ਰਾਹੀਂ ਸੁਨੇਹਾ, ਦੱਸ
ਦੱਸੀਂ - ਦਿਖਾਈਂ, ਭੌਰ -ਭੰਵਰੇ}
ਛੋੜਿ ਹਵੇਲੀ ਤਨ ਦੀ ।
ਖਲੀ ਉਡੀਕੇ ਮਤ ਹੁਣ ਆਵੇ,
ਕਿਧਰੋਂ ਵਾ ਸਜਨ ਦੀ ।
ਆਵੀਂ ਆਵੀਂ ਨਾ ਚਿਰ ਲਾਵੀਂ,
ਦਸੀਂ ਝਾਤ ਹੁਸਨ ਦੀ ।
ਆਏ ਭੌਰ ਮੁਹੰਮਦ ਬਖ਼ਸ਼ਾ,
ਕਰ ਕੇ ਆਸ ਚਮਨ ਦੀ ।
...................................................ਮੀਆਂ ਮੁਹੰਮਦ ਬਖ਼ਸ਼
{ਲਬ - ਬੁੱਲ,
ਖਲੀ - ਖੜੀ ਹੋਈ, ਖਲੋਤੀ
ਮਤ - ਸ਼ਾਇਦ,
ਵਾ - ਹਵਾ ਰਾਹੀਂ ਸੁਨੇਹਾ, ਦੱਸ
ਦੱਸੀਂ - ਦਿਖਾਈਂ, ਭੌਰ -ਭੰਵਰੇ}
No comments:
Post a Comment