ਕਿਥੋਂ ਤੁਰਿਆ ?
ਕਦ ਦਾ ਤੁਰਿਆ ?
ਪੁਜਣਾ ਕਦੋਂ ਟਿਕਾਣੇ ?
ਕਦ ਤਕ ਤੁਰਨਾ ?
ਕਿਥੇ ਜਾਣਾ ?
ਸੋਚੀਂ ਪਏ ਸਿਆਣੇ.
ਜੀਵਨ ਦੀ ਚਿੰਤਾ ਵਿਚ ਕਰ ਰਹੇ
ਜੀਵਨ ਪੰਧ ਨੂੰ ਰੁੱਖਾ
ਪਾਂਧੀ ਦਾ ਕੰਮ ਤੁਰਨਾ, ਅਗੋਂ
ਤੋਰਨ ਵਾਲਾ ਜਾਣੇ
................................................- ਗੁਰਮੁਖ ਸਿੰਘ ਮੁਸਾਫਿਰ
ਕਦ ਦਾ ਤੁਰਿਆ ?
ਪੁਜਣਾ ਕਦੋਂ ਟਿਕਾਣੇ ?
ਕਦ ਤਕ ਤੁਰਨਾ ?
ਕਿਥੇ ਜਾਣਾ ?
ਸੋਚੀਂ ਪਏ ਸਿਆਣੇ.
ਜੀਵਨ ਦੀ ਚਿੰਤਾ ਵਿਚ ਕਰ ਰਹੇ
ਜੀਵਨ ਪੰਧ ਨੂੰ ਰੁੱਖਾ
ਪਾਂਧੀ ਦਾ ਕੰਮ ਤੁਰਨਾ, ਅਗੋਂ
ਤੋਰਨ ਵਾਲਾ ਜਾਣੇ
................................................- ਗੁਰਮੁਖ ਸਿੰਘ ਮੁਸਾਫਿਰ
No comments:
Post a Comment