Popular posts on all time redership basis

Tuesday, 11 September 2012

ਹੀਰ - ਦਮੋਦਰ

ਨਾ ਕੋਈ ਆਖੇ ਹੀਰ ਮੈਨੂੰ ,
ਅਤੇ ਨਾ ਕੋਈ ਕਵ੍ਹੇ ਸਲੇਟੀ.
ਜਾਤ ਸਨਾਤ ਪਛਾਣੋਂ ਨਾਹੀਂ,
ਮੈਂ ਚਾਕੇ ਨਾਲ ਚਕੇਟੀ.
ਕਦੋਂ ਚੂਚਕ ਮਾਂ ਪਿਉ ਮੈਂਡਾ,
ਤੇ ਮੈਂ ਕਦਣ ਉਨ੍ਹਾਂ ਦੀ ਬੇਟੀ ?
ਦਾਵਣ ਆਣ ਲਗੀ ਲੜ ਤੈਂਡੇ
ਜੇ ਪਵਾਂ ਕਬੂਲ ਜਟੇਟੀ - ਦਮੋਦਰ

[ਕਦਣ - ਕਦੋਂ, ਦਾਵਣ - ਦਾਮਨ / ਪੱਲੇ, ਜਟੇਟੀ - ਜੱਟੀ, ਚਾਕ - ਚਾਕਰ/ਸੇਵਾਦਾਰ
ਚਕੇਟੀ - ਚਾਕ ਦੀ ਪਤਨੀ]

No comments:

Post a Comment