Popular posts on all time redership basis

Monday, 30 April 2012

ਦਰਿਆ - ਦਵਿੰਦਰ ਗੌਤਮ

ਦਰਿਆ ਨਹੀਂ ਸੋਚ ਕੇ ਵਗਦੇ
ਕਿ ਕੋਈ ਸ਼ਹਿਰ ਕੋਲ ਹੋਵੇ ,
ਸ਼ਹਿਰ ਇਹ ਸੋਚ ਕੇ ਵਸਦੇ ਨੇ
ਕਿ ਕੋਈ ਦਰਿਆ ਕੋਲ ਹੋਵੇ
ਪਿਆਰ ਤਾਂ ਦਿਲ ਦੀ ਦੋਲਤ ਹੈ ,
ਹੁਣ ਤੈਨੂੰ ਕਿਂਝ ਸਮਝਾਵਾਂ ਮੈਂ
ਗਲ ਮਹਿਸੂਸ ਕਰਨ ਦੀ ਹੈ
ਨਾ ਮਿਣ ਹੋਵੇ , ਨਾ ਤੋਲ ਹੋਵੇ

.................................................- ਦਵਿੰਦਰ ਗੌਤਮ

No comments:

Post a Comment